Same Beef Punjabi Lyrics from Sidhu Moose Wala and Bohemia – The much awaited song of Sidhu Moosewala has been published on INTERNET. The singer also pens the lyrics for “SAME BEEF” while music direction is given by Bohemia.Download pdf Here
Same Beef Lyrics Punjabi  Sidhu Moose Wala  Bohemia
Same Beef Lyrics Punjabi  Sidhu Moose Wala  Bohemia 

Sidhu Moose Wala!
Bohemia! bryown boys in the bulildin'!
Shout out to byg byrd, You know what time it is?
Imma Imma Brown Boy!

ਓਹੀ day schedule ਏ ਤੇ ਓਹੀ same rule ਏ
ਓਹੀ ਏ ਸੁਭਾ ਨਈਯੋ change ਕਿਤਾ fame ਨੇ
Counting'ਅਾਂ ਚ ਵੈਰੀ ਬਡੇ, Case ਕੁਝ ਜੇਹਰੀ ਬਡੇ
ਰੋਜ਼ enquiry ਬਡੇ news'ਅਾਂ ਵਿਚ name ਨੇ
ਓੰਵੇ ਪਿਛੇ hooter ਦਿਮਾਗ computer

ਜੱਟ ਵੈਰੀਅਾਂ ਲਈ shooter ਤੇ ਅਲੜਾਂ ਲਈ thief ਨੇ
ਭਾਵੇ time ਹੋਆ change, ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ, ਸਾਡੇ ਓਹੀ same beef ਨੇ
Time ਹੋਆ change, ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ, ਸਾਡੇ ਓਹੀ same beef ਨੇ
(ਸਾਡੇ ਓਹੀ same beef ਨੇ...)

(ਸਾਡੇ ਓਹੀ same beef ਨੇ...)
ਓੰਵੇ ਗੋਲੀ ਮੁੱਡ ਆ, Toronto same hood ਆ
ਬਾਕੀ ਸਬ good ਆ ਨੀ ਬਸ ਏਥੇ peace ਨੀ
ਕਰਜ਼ੇ ਚ ਲੇਇ ਨਾ ਟੈਂਪੂ ਬਨਦੇ train-ਅਾਂ

ਲਂਡੂ ਗਲ ਪਾਕੇ chain'ਅਾਂ ਸਡੀ ਕਰਦੇ ਆ ਰੀਸ ਨੀ
ਓੰਵੇ ਬੀਬਾ ਲਡਦੇ ਆ, Anti-ਅਾਂ ਤੇ ਚੜਦੇ ਅਾਂ
ਕਰਦੇ ਯਾ ਮਰਦੇ ਆ, ਓਦਾਂ ਦੇ believe ਨੇ
ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ
Time ਹੋਆ change, ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ, ਸਾਡੇ ਓਹੀ same beef ਨੇ
ਕਮ ਵਡੇ ਗਲਾਂ ਛੋਟੀ
ਹਲੇ ਵੀ ਸੀਰੇ ਵਿਚ ਪਰਦੇਸਾਂ ਵਾਲੀ ਟੋਪੀ

ਮੁੰਡੇ ਅਮੀਰ ਹੋ ਗੇ ਮੇਰੀ ਰੀਸ ਲਾ-ਲਾ
ਪਰ rap game ਦਾ ਹਲੇ ਵਿ ਮੇਰੇ ਮੋਡੇਅਾਂ ਤੇ ਭਾਰ
ਪਰ ਮੇਰੇ ਮਨ ਚ ਨੀ ਗੱਲ ਖੋਟਿ
ਮੇਰੀ ਦੁਆ ਬਾਈ ਸਰੇ ਬਹਿਕੇ ਖਾਨ ਰੋਟੀ
ਹੂਨ ਮੇਰੀ ਜਿੰਦਗੀ ਚ ਹੋਰ ਸਿਲਸਿਲੇ ਬਥੇਰੇ

Rap game ਹੂਨ ਮੇਰੇ ਅਗੇ ਗਲ ਛੋਟੀ
ਓਹਵੀ ਦੌਰ ਸੀ ਜਦੋਂ ਮੈਂ ਛਡਿਆ Pashor
ਵੇ "California" ਦੀ ਗਲੀਆਂ ਚ ਕੜਿ ਮੈਂ ਟੌਰ

ਪਰ ਹੁੰਨ ਵੀ ਮੂਸੇ ਤੋਂ ਲਾਹੌਰ
(ਸਾਡੇ ਓਹੀ same beef ਨੇੇ)
ਹੁਨ ਮੌਤ ਕੀਵੇ ਲੂਟੇ ਨਾਮ ਕਮਾਇਆ ਜ਼ਮੀਂ ਤੇ

ਹੁਨ industry respect ਕਰੇ ਨਾਜ਼ ਮੇਨੂ ਮੇਰੀ team ਤੇ
ਪਰ ਕਦੇ-ਕਦੇ ਅਜੇ ਵੀ ਨੀ ਆਂਦਾ ਮੈਂਨੁ ਆਪ ਤੇ ਯਕੀਨ ਕੇ
ਮੈਂ ਜਦੋਂ ਦੀ ਦਨਾਲੀ ਕੱਡੀ, Industry ਨੂੰ ਗਾਲੀ ਕੱਡੀ
ਓਸ ਦੀਨ ਦੀ ਕਮਾਈ ਮੋਟਿ ਮੇਰੀ, SECtown ਚ ਹੁਨ ਕੋਠੀ ਮੇਰੀ
ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ
Time ਹੋਆ change, ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ, ਸਾਡੇ ਓਹੀ same beef ਨੇ
(ਸਾਡੇ ਓਹੀ same beef ਨੇ...)

(ਸਾਡੇ ਓਹੀ same beef ਨੇ...)
ਓਵੇ ਬਿਬਾ ਬੁਕਦੇ ਆ
ਨੀਵੀਅਾਂ ਲਈ ਝੁੱਕਦੇ ਆ
ਰੋਕੇਯਾਂ ਨਾ ਰੁਕਦੇ ਆ

ਤਾਹਿਂ ਗੁੱਡੀ ਚੜੀ ਐ
ਤਿਨ-ਚਾਰ ਯਾਰ ਦੇ ਨੀ ਦੂਨੇ ਹਥਿਆਰ ਦੇ ਨੀ
ਵੈਰੀ ਗੋਡੇ ਭਾਰ ਤੇ ਓਹਨਾ ਲੇਈ ego ਬੱਡੀ ਐ

PBX ਚਾਸੀ ਏ ਨੀ ਗਲਬਾਤ ਖਾਸੀ ਏ ਨੀ
ਪੁਰੀ ਬਦਮਾਸ਼ੀ ਏ ਨੀ ਗੁੰਡਿਆਈ ਦੇ chief ਨੇ
ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

DOWNLOAD PDF HERE 

CLICK HERE

Song Credits:
Song: Same Beef
Singers/Lyrics: Bohemia, Sidhu Moose Wala
Music: Byg Byrd
Director: Rahul Dutta
Produced by: Sumeet Singh
Production Manager: Apoorv Arora, Gurdeep Singh
Production Assistant: Ajay Mohamed
Presentation by: Gitta Bains

Label: Saga Music

Post a Comment

Previous Post Next Post